ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਟਰਾਲੀਆਂ 'ਚ ਚੜ੍ਹ ਕੇ ਸਕੂਲ ਜਾਣ ਨੂੰ ਮਜਬੂਰ ਹਨ। ਲੋਕ ਸਿਹਤ ਸਬੰਧੀ ਚਿੰਤਤ ਹਨ।